Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, FEB 09, 2026

    4:38:47 PM

  • majithia will go barefoot to appease the angry leaders

    ਰੁੱਸਿਆਂ ਨੂੰ ਨੰਗੇ ਪੈਰੀਂ ਜਾ ਕੇ ਮਨਾਉਣਗੇ ਮਜੀਠੀਆ!...

  • ravneet bittu big statement against rahul gandhi

    ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ 'ਚ ਹਿੰਸਕ ਸੋਚ...

  • proposed to girl on valentine s week

    ਪੰਜਾਬ: Valentine's week 'ਚ ਕੁੜੀ ਨੂੰ ਕੀਤਾ...

  • bikram majithia visit in jalandhar

    ਅਕਾਲੀ ਦਲ ਨੇ 2027 ਦੀਆਂ ਚੋਣਾਂ ਲਈ ਖਿੱਚੀ ਤਿਆਰੀ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਬਹੁਤ ਹੀ ਫਾਇਦੇਮੰਦ ਹੈ ਮੇਥੀ

LIFE-STYLE News Punjabi(ਲਾਈਫ ਸਟਾਈਲ)

ਬਹੁਤ ਹੀ ਫਾਇਦੇਮੰਦ ਹੈ ਮੇਥੀ

  • Updated: 29 May, 2016 01:30 PM
Life-Style
is very useful fenugreek
  • Share
    • Facebook
    • Tumblr
    • Linkedin
    • Twitter
  • Comment

ਮੇਥੀ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਜਿਵੇਂ ਤਾਜ਼ੇ ਅਤੇ ਸੁੱਕੇ ਪੱਤੇ ਦੀ ਵਰਤੋਂ ਅਤੇ ਬੀਜ ਦੇ ਰੂਪ 'ਚ ਆਦਿ। ਮੇਥੀ ਖ਼ੁਸ਼ਬੂਦਾਰ ਮਸਾਲੇ ਦੇ ਨਾਲ-ਨਾਲ ਦਵਾਈ ਦਾ ਕੰਮ ਵੀ ਕਰਦੀ ਹੈ। ਪੁਰਾਤਨ ਸਮੇਂ ਤੋਂ ਇਸ ਦੀ ਵਰਤੋਂ ਭੋਜਨ 'ਚ ਉਚੇਚੇ ਤੌਰ 'ਤੇ ਕੀਤੀ ਜਾਂਦੀ ਰਹੀ ਹੈ।

ਮੇਥੀ ਨੂੰ ਸੰਸਕ੍ਰਿਤ 'ਚ ਮੈਥਿਕਾ, ਅੰਗਰੇਜ਼ੀ 'ਚ ਫੈਨੂਗ੍ਰੀਕ, ਬਨਸਪਤੀ ਵਿਗਿਆਨ 'ਚ ਟ੍ਰਾਇਗੁਨੈਲਾ ਫੋਨਮ-ਗ੍ਰੇਸ਼ੀਅਮ ਆਖਿਆ ਜਾਂਦਾ ਹੈ। ਮੇਥੀ ਸੁਆਦ 'ਚ ਕੌੜੀ, ਖਾਣ 'ਚ ਹਲਕੀ ਅਤੇ ਸਰੀਰ ਉੱਤੇ ਗਰਮ ਅਸਰ ਕਰਦੀ ਹੈ। ਮੇਥੀ ਦੇ ਪੱਤਿਆਂ 'ਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਵਿਟਾਮਿਨ, ਖਣਿਜ ਤੱਤ ਅਤੇ ਹੋਰ ਬਹੁਤ ਸਾਰੇ ਅਲਕਾਲਈਡਜ਼ ਆਦਿ ਖ਼ੁਰਾਕੀ ਤੱਤ ਮਿਲਦੇ ਹਨ। ਇਸ ਦੇ ਬੀਜਾਂ 'ਚੋਂ ਤੇਲ ਵੀ ਕੱਢਿਆ ਜਾਂਦਾ ਹੈ।
ਮੇਥੀ 'ਚ ਦਵਾਈ ਵਾਲੇ ਗੁਣਾਂ ਨਾਲ ਭਰਪੂਰ ਹੈ। ਇਸ ਦੇ ਹਰੇ ਪੱਤੇ ਪਾਚਣ ਸ਼ਕਤੀ ਅਤੇ ਭੁੱਖ ਵਧਾਉਣ, ਪੇਟ ਦੇ ਭਾਰੇਪਨ ਨੂੰ ਠੀਕ ਕਰਨ, ਸੁਆਦ ਵਧਾਉਣ ਅਤੇ ਦਰਦ ਤੋਂ ਰਾਹਤ ਦਿਵਾਉਣ ਵਾਲੇ ਗੁਣ ਰੱਖਦੀ ਹੈ। ਮੇਥੀ ਦੇ ਬੀਜਾਂ ਨੂੰ ਜੇ ਜ਼ਿਆਦਾ ਮਾਤਰਾ 'ਚ ਖਾਦਾ ਜਾਵੇ ਤਾਂ ਇਸ ਦਾ ਸਰੀਰ ਉੱਤੇ ਗਰਮ ਪ੍ਰਭਾਵ ਪੈਂਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਮਾਂ ਨੂੰ ਮੇਥੀ ਦੇ ਬੀਜ ਖਾਣ ਲਈ ਦਿੱਤੇ ਜਾਂਦੇ ਹਨ। ਇਸ ਨਾਲ ਉਸ ਨੂੰ ਸਰੀਰਕ ਦਰਦ ਤੋਂ ਆਰਾਮ ਮਿਲਦਾ ਹੈ।
ਮੇਥੀ ਪਾਚਣ ਕਿਰਿਆ ਦੀ ਸਮੱਸਿਆ, ਪੇਟ ਦਾ ਫੁੱਲਣਾ ਅਤੇ ਚੱਕਰ ਆ ਕੇ ਉਲਟੀਆਂ ਆਉਣ ਦੇ ਮਾਮਲੇ 'ਚ ਕਾਫ਼ੀ ਅਸਰਦਾਇਕ ਹੈ। ਇਸ ਦੇ ਬੀਜ ਹੱਡੀਆਂ ਦੀਆਂ ਬੀਮਾਰੀਆਂ, ਲੱਕ ਦੀ ਦਰਦ, ਮਾਸਪੇਸ਼ੀਆਂ ਦੀ ਦਰਦ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ।

ਪੇਟ ਦੀ ਖ਼ਰਾਬੀ ਲਈ ਅਸਰਦਾਇਕ—ਘਰੇਲੂ ਨੁਸਖੇ ਦੇ ਤੌਰ 'ਤੇ ਮੇਥੀ ਦੇ ਬੀਜ ਪੇਟ ਦੀਆਂ ਬੀਮਾਰੀਆਂ ਲਈ ਵਰਤੇ ਜਾਂਦੇ ਹਨ ਜਿਵੇਂ ਲੀਵਰ ਦੀਆਂ ਬੀਮਾਰੀਆਂ ਜਾਂ ਗੈਸ ਕਾਰਨ ਪੇਟ ਦਾ ਫੁੱਲਣਾ ਆਦਿ।

ਕਮਰ ਦਰਦ ਅਤੇ ਨਾੜੀ ਦਰਦ—ਆਯੁਰਵੈਦਿਕ ਡਾਕਟਰ ਕਮਰ ਦਰਦ, ਨਾੜੀ ਤੰਤਰ ਅਤੇ ਹੱਡੀਆਂ ਦੀਆਂ ਬੀਮਾਰੀਆਂ ਲਈ ਮੇਥੀ ਦੇ ਬੀਜ ਲੈਣ ਦੀ ਸਲਾਹ ਦਿੰਦੇ ਹਨ। ਇਨ੍ਹਾਂ ਬੀਮਾਰੀਆਂ ਲਈ ਇਕ ਗ੍ਰਾਮ ਮੇਥੀ ਦੇ ਬੀਜਾਂ ਦਾ ਪਾਊਡਰ, ਸੁੰਢ ਅਤੇ ਗੁੜ ਕੋਸੇ ਪਾਣੀ ਨਾਲ ਦਿਨ 'ਚ ਦੋ ਜਾਂ ਤਿੰਨ ਵਾਰ ਦਿੰਦੇ ਹਨ।

ਜਣੇਪਾ—ਬੱਚੇ ਦੇ ਜਨਮ ਲੈਣ ਤੋਂ ਬਾਅਦ 200 ਗ੍ਰਾਮ ਮੇਥੀ ਬੀਜ ਤੇ ਇਕ ਕਿਲੋ ਦੇਸੀ ਘਿਉ 'ਚ ਤਲ ਕੇ ਇਕ ਕਿਲੋ ਆਟੇ ਨਾਲ ਭੁੰਨ ਕੇ ਇਸ ਨੂੰ ਦੁੱਧ ਨਾਲ ਦੇਣ ਨਾਲ ਮਾਂਵਾਂ ਬਹੁਤ ਜਲਦੀ ਆਮ ਹਾਲਤ 'ਚ ਆ ਜਾਂਦੀਆਂ ਹਨ। ਇਸ ਨਾਲ ਮਾਂ ਦਾ ਦੁੱਧ ਵੀ ਚੰਗੀ ਮਾਤਰਾ 'ਚ ਬਣਦਾ ਹੈ।

ਸ਼ੂਗਰ— ਸ਼ੂਗਰ ਦੇ ਮਰੀਜ਼ ਵੀ ਇਕ ਚਾਹ ਪੱਤੀ ਵਾਲਾ ਚਮਚ ਮੇਥੀ ਬੀਜ ਸਵੇਰੇ ਦਿਨ 'ਚ ਇਕ ਵਾਰੀ ਲੈ ਸਕਦੇ ਹਨ। ਇਸ ਦੇ ਵਰਤੋਂ ਨਾਲ ਕੋਲੈਸਟ੍ਰੋਲ ਪੱਧਰ ਘਟ ਜਾਂਦਾ ਹੈ।

ਸਾਵਧਾਨੀ—ਭਾਰਤੀ ਘਰਾਂ ਵਿੱਚ ਮੇਥੀ ਦੀ ਕਈ ਢੰਗਾਂ ਨਾਲ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਪੱਤਿਆਂ ਦੀ ਸਬਜ਼ੀ ਬਣਾ ਕੇ ਖਾਧੀ ਜਾਂਦੀ ਹੈ ਤੇ ਬੀਜਾਂ ਦਾ ਦਵਾਈ ਦੇ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ। ਮੇਥੀ ਦਾਣਾ ਕਿਉਂਕਿ ਗਰਮ ਤਾਸੀਰ ਵਾਲਾ ਹੁੰਦਾ ਹੈ ਇਸ ਲਈ ਹਾਈ ਬਲੱਡ ਪ੍ਰੈਸ਼ਰ ਅਤੇ ਹੈਮੋਰਾਇਜ਼ਸ ਦੇ ਮਰੀਜ਼ਾਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

  • useful
  • fenugreek
  • ਫਾਇਦੇਮੰਦ
  • ਮੇਥੀ

ਗਰਮੀਆਂ 'ਚ ਬੱਚਿਆਂ ਲਈ ਫੈਸ਼ਨ ਟਰੈਂਡ

NEXT STORY

Stories You May Like

  • india is a family
    ਭਾਰਤ ਪਰਿਵਾਰ ਹੈ : ਭਵਿੱਖ ਬਹੁਤ ਉੱਜਵਲ
  • is red wine really good for the heart
    ਕੀ ਰੈੱਡ ਵਾਈਨ ਸੱਚਮੁੱਚ ਦਿਲ ਲਈ ਫਾਇਦੇਮੰਦ ਹੈ? ਜਾਣੋ ਕੀ ਕਹਿੰਦੇ ਹਨ ਮਾਹਿਰ
  • television news channels have caused a lot of harm to the country
    ਟੈਲੀਵਿਜ਼ਨ ਸਮਾਚਾਰ ਚੈਨਲਾਂ ਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ
  • salim gets emotional remembering his father
    "ਆ ਜਾਓ ਯਾਰ Daddy, ਬਹੁਤ ਜ਼ਰੂਰਤ ਹੈ ਤੁਹਾਡੀ" - ਪਿਤਾ ਨੂੰ ਯਾਦ ਕਰਕੇ ਭਾਵੁਕ ਹੋਏ ਮਾਸਟਰ ਸਲੀਮ
  • zodiac signs
    ਚਾਂਦੀ ਪਾਉਂਦੇ ਹੀ ਪਲਟ ਜਾਂਦੀ ਹੈ ਇਨ੍ਹਾਂ 3 ਰਾਸ਼ੀਆਂ ਦੀ ਤਕਦੀਰ, ਦੂਰ ਰਹਿੰਦੀ ਹੈ ਗਰੀਬੀ
  • donald trump flirts with the wife of the us home secretary
    ਮੰਤਰੀ ਦੀ ਪਤਨੀ ਬਹੁਤ ਸੋਹਣੀ ਹੈ, ਇਸ ਲਈ ਦਿੱਤਾ ਵੱਡਾ ਅਹੁਦਾ : ਟਰੰਪ ਦੇ ਬਿਆਨ ਨੇ ਮਚਾਇਆ ਹੜਕੰਪ !
  • beware  cheap mobile chargers can be very expensive
    ਸਾਵਧਾਨ! ਸਸਤਾ ਮੋਬਾਈਲ ਚਾਰਜਰ ਪੈ ਸਕਦਾ ਹੈ ਬਹੁਤ ਮਹਿੰਗਾ, ਫੋਨ ਨੂੰ ਹੋ ਸਕਦੇ ਇਹ 3 ਵੱਡੇ ਨੁਕਸਾਨ
  • lok sabha  adjournment  opposition
    ਲੋਕ ਸਭਾ ਸ਼ੁਰੂ ਹੁੰਦੀ ਹੈ ਮੁਲਤਵੀ, ਇਕ ਮਿੰਟ ਹੀ ਚੱਲੀ ਕਾਰਵਾਈ
  • bikram majithia visit in jalandhar
    ਅਕਾਲੀ ਦਲ ਨੇ 2027 ਦੀਆਂ ਚੋਣਾਂ ਲਈ ਖਿੱਚੀ ਤਿਆਰੀ! ਜਲੰਧਰ ਪਹੁੰਚੇ ਮਜੀਠੀਆ ਦਾ...
  • roshan ayurvedic
    ਸ਼ੂਗਰ ਹੋਵੇ ਜਾਂ ਅੰਦਰੂਨੀ ਕਮਜ਼ੋਰੀ, ਤਾਕਤ ਹੁਣ ਨਹੀਂ ਹੋਵੇਗੀ ਘੱਟ, ਜਾਣੋ ਆਯੁਰਵੇਦ...
  • sukhpal singh khaira statement
    INDO-US ਵਪਾਰਕ ਸਮਝੌਤਾ ਕਿਸਾਨੀ ਲਈ ਖ਼ਤਰੇ ਦੀ ਘੰਟੀ: ਸੁਖਪਾਲ ਖਹਿਰਾ
  • people protest against punjab government and jalandhar mayor
    ਪੰਜਾਬ ਸਰਕਾਰ ਤੇ ਜਲੰਧਰ ਦੇ ਮੇਅਰ ਖ਼ਿਲਾਫ਼ ਲੋਕਾਂ ਨੇ ਖੋਲ੍ਹਿਆ ਮੋਰਚਾ, GT ਰੋਡ...
  • big of the meteorological department
    ਪੰਜਾਬ 'ਚ 9,10,11,12 ਤੇ 13 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ...
  • cm mann has now been denied a trip to europe
    CM ਮਾਨ ਨੂੰ ਹੁਣ ਯੂਰਪ ਦੌਰੇ ਲਈ ਵੀ ਮਿਲੀ ਨਾਂਹ! ਕੇਂਦਰ ਨੇ ਵਿਦੇਸ਼ ਜਾਣ ਦੀ ਨਹੀਂ...
  • lucky oberoi murder case
    ਲੱਕੀ ਓਬਰਾਏ ਕਤਲ ਕਾਂਡ: ਕਾਤਲ ਦੀ ਪਛਾਣ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ,...
  • sukhjinder singh randhawa statement
    ਮੁਅੱਤਲ 2 ਸੀਨੀਅਰ IPS ਅਧਿਕਾਰੀਆਂ ਦੀ ਚਾਰਜਸ਼ੀਟ ਜਨਤਕ ਕਰੇ 'ਆਪ' ਸਰਕਾਰ :...
Trending
Ek Nazar
famous actress looking for love again after 7 years of divorce

ਤਲਾਕ ਦੇ 7 ਸਾਲਾਂ ਬਾਅਦ ਮੁੜ ਪਿਆਰ ਦੀ ਭਾਲ 'ਚ ਮਸ਼ਹੂਰ ਅਦਾਕਾਰਾ, ਕਿਹਾ- "ਮੈਂ...

iron rods smash into car on road in viral video

ਅਚਾਨਕ ਸ਼ੀਸ਼ੇ ਤੋੜ ਗੱਡੀ 'ਚ ਜਾ ਵੜੇ ਲੋਹੇ ਦੇ ਸਰੀਏ! ਸੜਕ ਵਿਚਾਲੇ ਲੈ ਗਿਆ...

tiger shroff s sister krishna falls in love

ਟਾਈਗਰ ਸ਼ਰਾਫ਼ ਦੀ ਲਾਡਲੀ ਭੈਣ ਨੂੰ ਹੋ ਗਿਆ ਪਿਆਰ! ਅਫਗਾਨੀ MMA ਫਾਈਟਰ ਨੂੰ ਦੇ...

famous actress passes away

ਨਹੀਂ ਰਹੀ ਹਾਰਰ ਫਿਲਮਾਂ ਦੀ ਦਿੱਗਜ ਅਦਾਕਾਰਾ ! ਭਿਆਨਕ ਬਿਮਾਰੀ ਕਾਰਨ ਦੁਨੀਆ ਨੂੰ...

lamborghini incident

ਅਮੀਰ ਪਿਓ ਦੀ ਵਿਗੜੀ ਔਲਾਦ ਦਾ ਕਾਰਾ ! Lamborghini 'ਚ ਬਹਿ ਸੜਕ 'ਤੇ ਢਾਹਿਆ ਕਹਿਰ

a great phone is available at half the price

ਅੱਧੀ ਕੀਮਤ 'ਤੇ ਮਿਲ ਰਿਹੈ ਧਾਕੜ ਫੋਨ, ਇਥੇ ਮਿਲ ਰਹੀ ਸ਼ਾਨਦਾਰ ਡੀਲ

private jet crashed

ਵੱਡੀ ਖ਼ਬਰ ; ਉੱਡਦੇ-ਉੱਡਦੇ ਵਿਗੜ ਗਿਆ Balance ! ਖੇਤਾਂ 'ਚ ਆ ਡਿੱਗਾ ਜਹਾਜ਼

team india s world record

ਪਹਿਲੇ ਮੈਚ 'ਚ ਹੀ ਟੀਮ ਇੰਡੀਆ ਨੇ ਰਚ'ਤਾ ਇਤਿਹਾਸ ! ਕ੍ਰਿਕਟ ਜਗਤ 'ਚ ਅਜਿਹਾ ਕਰਨ...

baba vanga prediction

ਸੱਚ ਹੋ ਗਈ ਬਾਬਾ ਵੇਂਗਾ ਦੀ ਭਵਿੱਖਬਾਣੀ ! ਸੋਨਾ-ਚਾਂਦੀ ਬਾਰੇ ਕਹੀ ਸੀ ਵੱਡੀ ਗੱਲ

pigeon gold chain theft jewelry shop video

ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ,...

heavy rain alert 4 days snowfall

ਅਗਲੇ 4 ਦਿਨ ਬੇਹੱਦ ਅਹਿਮ! ਪਵੇਗਾ ਭਾਰੀ ਮੀਂਹ, IMD ਵਲੋਂ ਬਰਫ਼ਬਾਰੀ ਦਾ ਅਲਰਟ ਜਾਰੀ

car dashboard god idols special attention

ਕਾਰ ਦੇ ਡੈਸ਼ਬੋਰਡ 'ਤੇ ਭੁੱਲ ਕੇ ਵੀ ਨਾ ਰੱਖੋ ਅਜਿਹੀ 'ਮੂਰਤੀ', ਨਹੀਂ ਤਾਂ ਹੋ...

upi new rules 2026

UPI ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ! GPay-PhonePe ਯੂਜ਼ਰਜ਼ 'ਤੇ ਹੋਵੇਗਾ...

icc warning pakistan

ICC ਦੀ ਸਖ਼ਤੀ ਅੱਗੇ ਝੁਕਿਆ ਪਾਕਿਸਤਾਨ! ਭਾਰਤ ਵਿਰੁੱਧ ਮੈਚ ਨੂੰ ਲੈ ਕੇ ਬਦਲੇ ਤੇਵਰ

dhurandhar tops netflix global chart ranks no 1 in pakistan

ਥਿਏਟਰ ਮਗਰੋਂ ਹੁਣ ਨੈੱਟਫਲਿਕਸ 'ਤੇ ਵੀ ਫਿਲਮ 'ਧੁਰੰਦਰ' ਦਾ ਦਬਦਬਾ ! ਪਾਕਿਸਤਾਨ 'ਚ...

mary kom actor sunil thapa passes away

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; 'Mary Kom' ਫੇਮ ਅਦਾਕਾਰ ਸੁਨੀਲ ਥਾਪਾ ਦੀ...

baraat dancing youth

ਖ਼ੁਸ਼ੀਆਂ ਦੇ ਮਾਹੌਲ 'ਚ ਵਿਛੇ ਸੱਥਰ: ਬਾਰਾਤ 'ਚ ਨੱਚਦੇ ਨੌਜਵਾਨ ਨੂੰ ਦੋਸਤ ਨੇ...

ladli behna not come function names cut

'ਸਮਾਗਮ 'ਚ ਨਾ ਆਏ ਤਾਂ ਨਹੀਂ ਮਿਲਣਗੇ 1500 ਰੁਪਏ', 'ਲਾਡਲੀ ਭੈਣਾਂ' ਨੂੰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • these things present in soi will bring a parlor like glow to the face
      ਮਹਿੰਗੇ ਫੇਸ਼ੀਅਲ ਦੀ ਛੁੱਟੀ! ਰਸੋਈ 'ਚ ਮੌਜੂਦ ਇਹ ਚੀਜ਼ਾਂ ਚਿਹਰੇ 'ਤੇ...
    • fur stole  winter  young women
      ਮੁਟਿਆਰਾਂ ਨੂੰ ਕਿਊਟ ਲੁੱਕ ਦੇ ਰਹੇ ਫਰ ਸਟੋਲ
    • want to bring a natural glow to your face
      ਚਿਹਰੇ 'ਤੇ ਲਿਆਉਣਾ ਹੈ ਕੁਦਰਤੀ ਨਿਖਾਰ? ਤਾਂ ਅਪਣਾਓ ਇਹ ਘਰੇਲੂ ਨੁਸਖੇ
    • birth on moon and space
      ਹੁਣ ਸਪੇਸ ਤੇ ਚੰਨ 'ਤੇ ਪੈਦਾ ਹੋਣਗੇ ਬੱਚੇ ! ਵਿਗਿਆਨੀ ਤੇਜ਼ੀ ਨਾਲ ਕਰ ਰਹੇ ਪ੍ਰਯੋਗ
    • royal look  plain shirt  young women
      ਮੁਟਿਆਰਾਂ ਨੂੰ ਰਾਇਲ ਅਤੇ ਪ੍ਰੋਫੈਸ਼ਨਲ ਲੁੱਕ ਦੇ ਰਹੀ ਹੈ ‘ਪਲੇਨ ਸ਼ਰਟ’
    • supreme court on marriage certificate
      ''ਵਿਆਹ ਦਾ ਸਬੂਤ ਨਹੀਂ ਮੈਰਿਜ ਸਰਟੀਫਿਕੇਟ..!'' ਸੁਪਰੀਮ ਕੋਰਟ ਨੇ ਸੁਣਾਇਆ...
    • dangerous gaming
      ਸਾਵਧਾਨ ! ਕਿਤੇ ਤੁਹਾਡੇ ਬੱਚੇ ਤਾਂ ਨਹੀਂ ਖੇਡ ਰਹੇ 'ਮੌਤ ਦੀ Game' ? 3 ਭੈਣਾਂ ਨੇ...
    • don  t make these mistakes while putting your newborn to sleep
      Newborn ਬੱਚੇ ਨੂੰ ਸੁਲਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ, ਨੀਂਦ ਹੀ ਬਣ ਸਕਦੀ ਹੈ...
    • drinking ritual  why some people sprinkle alcohol before drinking
      ਸ਼ਰਾਬ ਪੀਣ ਤੋਂ ਪਹਿਲਾਂ ਜ਼ਮੀਨ 'ਤੇ ਕਿਉਂ ਸੁੱਟੀਆਂ ਜਾਂਦੀਆਂ ਹਨ ਕੁਝ ਬੂੰਦਾਂ?
    • india is an emerging global power in the space sector  subhanshu shukla
      ਭਾਰਤ ਪੁਲਾੜ ਖੇਤਰ 'ਚ ਉੱਭਰ ਰਹੀ ਇੱਕ ਵਿਸ਼ਵ ਸ਼ਕਤੀ, ਦੁਨੀਆ ਕਰ ਰਹੀ ਹੈ ਸਲਾਮ :...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +